1 ਕੁਰਿੰਥੀਆਂ 9:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਕੀ ਮੈਨੂੰ ਆਪਣੀ ਮਰਜ਼ੀ ਮੁਤਾਬਕ ਚੱਲਣ ਦੀ ਆਜ਼ਾਦੀ ਨਹੀਂ ਹੈ? ਕੀ ਮੈਂ ਰਸੂਲ ਨਹੀਂ ਹਾਂ? ਕੀ ਮੈਂ ਸਾਡੇ ਪ੍ਰਭੂ ਯਿਸੂ ਨੂੰ ਨਹੀਂ ਦੇਖਿਆ ਹੈ?+ ਕੀ ਤੁਸੀਂ ਪ੍ਰਭੂ ਲਈ ਕੀਤੀ ਮੇਰੀ ਸੇਵਾ ਦਾ ਫਲ ਨਹੀਂ ਹੋ? 1 ਕੁਰਿੰਥੀਆਂ 15:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਅਖ਼ੀਰ ਵਿਚ ਉਹ ਮੇਰੇ ਸਾਮ੍ਹਣੇ ਵੀ ਪ੍ਰਗਟ ਹੋਇਆ,+ ਜਿਵੇਂ ਮੈਂ ਸਮੇਂ ਤੋਂ ਪਹਿਲਾਂ ਜੰਮਿਆ ਹੋਵਾਂ। ਗਲਾਤੀਆਂ 1:15, 16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਮੈਨੂੰ ਇਸ ਦੁਨੀਆਂ ਵਿਚ ਪੈਦਾ ਕਰਨ ਵਾਲੇ ਅਤੇ ਆਪਣੀ ਅਪਾਰ ਕਿਰਪਾ+ ਕਰ ਕੇ ਮੈਨੂੰ ਸੱਦਣ ਵਾਲੇ ਪਰਮੇਸ਼ੁਰ ਨੇ ਜਦੋਂ ਇਹ ਠੀਕ ਸਮਝਿਆ 16 ਕਿ ਉਹ ਮੇਰੇ ਰਾਹੀਂ ਆਪਣੇ ਪੁੱਤਰ ਬਾਰੇ ਦੱਸੇ ਅਤੇ ਮੇਰੇ ਰਾਹੀਂ ਕੌਮਾਂ ਨੂੰ ਉਸ ਬਾਰੇ ਖ਼ੁਸ਼ ਖ਼ਬਰੀ ਸੁਣਾਵੇ,+ ਤਾਂ ਮੈਂ ਉਦੋਂ ਕਿਸੇ ਇਨਸਾਨ ਦੀ ਸਲਾਹ ਨਹੀਂ ਲਈ
9 ਕੀ ਮੈਨੂੰ ਆਪਣੀ ਮਰਜ਼ੀ ਮੁਤਾਬਕ ਚੱਲਣ ਦੀ ਆਜ਼ਾਦੀ ਨਹੀਂ ਹੈ? ਕੀ ਮੈਂ ਰਸੂਲ ਨਹੀਂ ਹਾਂ? ਕੀ ਮੈਂ ਸਾਡੇ ਪ੍ਰਭੂ ਯਿਸੂ ਨੂੰ ਨਹੀਂ ਦੇਖਿਆ ਹੈ?+ ਕੀ ਤੁਸੀਂ ਪ੍ਰਭੂ ਲਈ ਕੀਤੀ ਮੇਰੀ ਸੇਵਾ ਦਾ ਫਲ ਨਹੀਂ ਹੋ?
15 ਪਰ ਮੈਨੂੰ ਇਸ ਦੁਨੀਆਂ ਵਿਚ ਪੈਦਾ ਕਰਨ ਵਾਲੇ ਅਤੇ ਆਪਣੀ ਅਪਾਰ ਕਿਰਪਾ+ ਕਰ ਕੇ ਮੈਨੂੰ ਸੱਦਣ ਵਾਲੇ ਪਰਮੇਸ਼ੁਰ ਨੇ ਜਦੋਂ ਇਹ ਠੀਕ ਸਮਝਿਆ 16 ਕਿ ਉਹ ਮੇਰੇ ਰਾਹੀਂ ਆਪਣੇ ਪੁੱਤਰ ਬਾਰੇ ਦੱਸੇ ਅਤੇ ਮੇਰੇ ਰਾਹੀਂ ਕੌਮਾਂ ਨੂੰ ਉਸ ਬਾਰੇ ਖ਼ੁਸ਼ ਖ਼ਬਰੀ ਸੁਣਾਵੇ,+ ਤਾਂ ਮੈਂ ਉਦੋਂ ਕਿਸੇ ਇਨਸਾਨ ਦੀ ਸਲਾਹ ਨਹੀਂ ਲਈ