ਰਸੂਲਾਂ ਦੇ ਕੰਮ 9:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਯਰੂਸ਼ਲਮ ਵਿਚ ਆ ਕੇ+ ਉਸ ਨੇ ਚੇਲਿਆਂ ਨਾਲ ਮਿਲਣ-ਗਿਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਉਸ ਤੋਂ ਡਰਦੇ ਸਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਵੀ ਚੇਲਾ ਬਣ ਗਿਆ ਸੀ। ਗਲਾਤੀਆਂ 1:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਫਿਰ ਤਿੰਨ ਸਾਲ ਬਾਅਦ ਮੈਂ ਯਰੂਸ਼ਲਮ ਵਿਚ ਕੇਫ਼ਾਸ*+ ਨੂੰ ਮਿਲਣ ਗਿਆ+ ਅਤੇ ਉਸ ਨਾਲ 15 ਦਿਨ ਰਿਹਾ।
26 ਯਰੂਸ਼ਲਮ ਵਿਚ ਆ ਕੇ+ ਉਸ ਨੇ ਚੇਲਿਆਂ ਨਾਲ ਮਿਲਣ-ਗਿਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਉਸ ਤੋਂ ਡਰਦੇ ਸਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਵੀ ਚੇਲਾ ਬਣ ਗਿਆ ਸੀ।