ਰਸੂਲਾਂ ਦੇ ਕੰਮ 9:28, 29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਹ ਉਨ੍ਹਾਂ ਨਾਲ ਰਿਹਾ ਅਤੇ ਯਰੂਸ਼ਲਮ ਵਿਚ ਖੁੱਲ੍ਹੇ-ਆਮ ਘੁੰਮਦਾ ਹੋਇਆ ਨਿਡਰਤਾ ਨਾਲ ਪ੍ਰਭੂ ਦੇ ਨਾਂ ʼਤੇ ਗੱਲ ਕਰਦਾ ਰਿਹਾ। 29 ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਨਾਲ ਗੱਲਬਾਤ ਅਤੇ ਬਹਿਸ ਕਰਦਾ ਸੀ। ਪਰ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।+
28 ਉਹ ਉਨ੍ਹਾਂ ਨਾਲ ਰਿਹਾ ਅਤੇ ਯਰੂਸ਼ਲਮ ਵਿਚ ਖੁੱਲ੍ਹੇ-ਆਮ ਘੁੰਮਦਾ ਹੋਇਆ ਨਿਡਰਤਾ ਨਾਲ ਪ੍ਰਭੂ ਦੇ ਨਾਂ ʼਤੇ ਗੱਲ ਕਰਦਾ ਰਿਹਾ। 29 ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਨਾਲ ਗੱਲਬਾਤ ਅਤੇ ਬਹਿਸ ਕਰਦਾ ਸੀ। ਪਰ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।+