-
2 ਸਮੂਏਲ 16:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਫਿਰ ਦਾਊਦ ਅਤੇ ਉਸ ਦੇ ਆਦਮੀ ਹੇਠਾਂ ਨੂੰ ਜਾਂਦੇ ਰਾਹ ʼਤੇ ਤੁਰਦੇ ਗਏ ਅਤੇ ਸ਼ਿਮਈ ਪਹਾੜ ʼਤੇ ਉਨ੍ਹਾਂ ਦੇ ਨਾਲ-ਨਾਲ ਤੁਰਦਾ ਹੋਇਆ ਉੱਚੀ-ਉੱਚੀ ਸਰਾਪ ਦੇ ਰਿਹਾ ਸੀ+ ਅਤੇ ਪੱਥਰ ਮਾਰ ਰਿਹਾ ਸੀ ਤੇ ਬਹੁਤ ਸਾਰੀ ਮਿੱਟੀ ਸੁੱਟ ਰਿਹਾ ਸੀ।
-