-
ਰਸੂਲਾਂ ਦੇ ਕੰਮ 24:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਜਾਂ ਫਿਰ ਇੱਥੇ ਹਾਜ਼ਰ ਇਹ ਆਦਮੀ ਦੱਸਣ ਕਿ ਜਦੋਂ ਮੈਨੂੰ ਮਹਾਸਭਾ ਸਾਮ੍ਹਣੇ ਪੇਸ਼ ਕੀਤਾ ਗਿਆ ਸੀ, ਤਾਂ ਉਸ ਵੇਲੇ ਇਨ੍ਹਾਂ ਨੇ ਮੇਰੇ ਵਿਚ ਕੀ ਦੋਸ਼ ਪਾਇਆ ਸੀ, 21 ਸਿਵਾਇ ਇਕ ਗੱਲ ਦੇ ਜੋ ਮੈਂ ਇਨ੍ਹਾਂ ਸਾਮ੍ਹਣੇ ਉੱਚੀ ਆਵਾਜ਼ ਵਿਚ ਕਹੀ ਸੀ: ‘ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਦੀ ਗੱਲ ਨੂੰ ਲੈ ਕੇ ਅੱਜ ਮੇਰੇ ਉੱਤੇ ਤੁਹਾਡੇ ਸਾਮ੍ਹਣੇ ਮੁਕੱਦਮਾ ਚਲਾਇਆ ਜਾ ਰਿਹਾ ਹੈ।’”+
-