ਰਸੂਲਾਂ ਦੇ ਕੰਮ 5:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਨਾਲੇ, ਪ੍ਰਭੂ ਉੱਤੇ ਨਿਹਚਾ ਕਰਨ ਵਾਲੇ ਆਦਮੀਆਂ ਤੇ ਤੀਵੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ।+ ਰਸੂਲਾਂ ਦੇ ਕੰਮ 11:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਤੋਂ ਇਲਾਵਾ, ਯਹੋਵਾਹ* ਦਾ ਹੱਥ ਉਨ੍ਹਾਂ ʼਤੇ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਨਿਹਚਾ ਕੀਤੀ ਅਤੇ ਉਹ ਉਸ ਵੱਲ ਹੋ ਗਏ।+ 1 ਕੁਰਿੰਥੀਆਂ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਨਾ ਤਾਂ ਬੀ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਸਗੋਂ ਪਰਮੇਸ਼ੁਰ ਦੀ ਹੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਬੀ ਨੂੰ ਵਧਾਉਂਦਾ ਹੈ।+
21 ਇਸ ਤੋਂ ਇਲਾਵਾ, ਯਹੋਵਾਹ* ਦਾ ਹੱਥ ਉਨ੍ਹਾਂ ʼਤੇ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਨਿਹਚਾ ਕੀਤੀ ਅਤੇ ਉਹ ਉਸ ਵੱਲ ਹੋ ਗਏ।+
7 ਇਸ ਲਈ ਨਾ ਤਾਂ ਬੀ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਸਗੋਂ ਪਰਮੇਸ਼ੁਰ ਦੀ ਹੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਬੀ ਨੂੰ ਵਧਾਉਂਦਾ ਹੈ।+