-
ਰਸੂਲਾਂ ਦੇ ਕੰਮ 25:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜੇ ਮੈਂ ਸੱਚੀਂ ਗੁਨਾਹਗਾਰ ਹਾਂ ਅਤੇ ਵਾਕਈ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਕੀਤਾ ਹੈ,+ ਤਾਂ ਮੈਂ ਮਰਨ ਤੋਂ ਨਹੀਂ ਡਰਦਾ; ਪਰ ਜੇ ਇਨ੍ਹਾਂ ਆਦਮੀਆਂ ਵੱਲੋਂ ਮੇਰੇ ਉੱਤੇ ਲਾਏ ਦੋਸ਼ ਸੱਚੇ ਨਹੀਂ ਹਨ, ਤਾਂ ਕਿਸੇ ਕੋਲ ਵੀ ਇਹ ਹੱਕ ਨਹੀਂ ਕਿ ਉਹ ਇਨ੍ਹਾਂ ਨੂੰ ਖ਼ੁਸ਼ ਕਰਨ ਲਈ ਮੈਨੂੰ ਇਨ੍ਹਾਂ ਦੇ ਹਵਾਲੇ ਕਰੇ। ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!”+ 12 ਫਿਰ ਫ਼ੇਸਤੁਸ ਨੇ ਆਪਣੇ ਸਲਾਹਕਾਰਾਂ ਨਾਲ ਗੱਲ ਕਰ ਕੇ ਕਿਹਾ: “ਤੂੰ ਸਮਰਾਟ* ਨੂੰ ਫ਼ਰਿਆਦ ਕੀਤੀ ਹੈ; ਤੂੰ ਸਮਰਾਟ ਕੋਲ ਹੀ ਜਾਵੇਂਗਾ।”
-