-
ਰਸੂਲਾਂ ਦੇ ਕੰਮ 3:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉਸ ਵੇਲੇ ਲੋਕ ਇਕ ਜਮਾਂਦਰੂ ਲੰਗੜੇ ਨੂੰ ਚੁੱਕੀ ਲਿਜਾ ਰਹੇ ਸਨ। ਉਸ ਨੂੰ ਹਰ ਰੋਜ਼ ਮੰਦਰ ਦੇ “ਸੁੰਦਰ” ਨਾਂ ਦੇ ਦਰਵਾਜ਼ੇ ਕੋਲ ਬਿਠਾ ਦਿੱਤਾ ਜਾਂਦਾ ਸੀ ਤਾਂਕਿ ਉਹ ਮੰਦਰ ਵਿਚ ਆਉਣ ਵਾਲਿਆਂ ਤੋਂ ਭੀਖ ਮੰਗ ਸਕੇ।
-