ਕੂਚ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਨੇ ਅੱਗੇ ਕਿਹਾ: “ਮੈਂ ਤੇਰੇ ਪਿਉ-ਦਾਦਿਆਂ* ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਪਰਮੇਸ਼ੁਰ,+ ਇਸਹਾਕ ਦਾ ਪਰਮੇਸ਼ੁਰ+ ਅਤੇ ਯਾਕੂਬ ਦਾ ਪਰਮੇਸ਼ੁਰ+ ਹਾਂ।” ਫਿਰ ਮੂਸਾ ਨੇ ਆਪਣਾ ਮੂੰਹ ਢਕ ਲਿਆ ਕਿਉਂਕਿ ਉਹ ਸੱਚੇ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।
6 ਉਸ ਨੇ ਅੱਗੇ ਕਿਹਾ: “ਮੈਂ ਤੇਰੇ ਪਿਉ-ਦਾਦਿਆਂ* ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਪਰਮੇਸ਼ੁਰ,+ ਇਸਹਾਕ ਦਾ ਪਰਮੇਸ਼ੁਰ+ ਅਤੇ ਯਾਕੂਬ ਦਾ ਪਰਮੇਸ਼ੁਰ+ ਹਾਂ।” ਫਿਰ ਮੂਸਾ ਨੇ ਆਪਣਾ ਮੂੰਹ ਢਕ ਲਿਆ ਕਿਉਂਕਿ ਉਹ ਸੱਚੇ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।