ਬਿਵਸਥਾ ਸਾਰ 18:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਉਹ ਨਬੀ ਮੇਰੇ ਨਾਂ ʼਤੇ ਗੱਲ ਕਰੇਗਾ। ਜੇ ਕੋਈ ਉਸ ਦੀ ਗੱਲ ਨਹੀਂ ਸੁਣੇਗਾ, ਤਾਂ ਮੈਂ ਉਸ ਇਨਸਾਨ ਤੋਂ ਲੇਖਾ ਲਵਾਂਗਾ।+