ਰਸੂਲਾਂ ਦੇ ਕੰਮ 10:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਕੁਰਨੇਲੀਅਸ ਦੂਤ ਨੂੰ ਦੇਖ ਕੇ ਬਹੁਤ ਹੀ ਡਰ ਗਿਆ ਅਤੇ ਉਸ ਨੇ ਪੁੱਛਿਆ: “ਪ੍ਰਭੂ, ਦੱਸ ਮੈਂ ਕੀ ਕਰਾਂ?” ਦੂਤ ਨੇ ਉਸ ਨੂੰ ਕਿਹਾ: “ਤੇਰੀਆਂ ਪ੍ਰਾਰਥਨਾਵਾਂ ਅਤੇ ਪੁੰਨ-ਦਾਨ ਪਰਮੇਸ਼ੁਰ ਦੀ ਹਜ਼ੂਰੀ ਵਿਚ ਮਨਜ਼ੂਰ ਹੋਏ ਹਨ ਅਤੇ ਉਸ ਨੇ ਉਨ੍ਹਾਂ ਨੂੰ ਯਾਦ ਰੱਖਿਆ ਹੈ।+
4 ਕੁਰਨੇਲੀਅਸ ਦੂਤ ਨੂੰ ਦੇਖ ਕੇ ਬਹੁਤ ਹੀ ਡਰ ਗਿਆ ਅਤੇ ਉਸ ਨੇ ਪੁੱਛਿਆ: “ਪ੍ਰਭੂ, ਦੱਸ ਮੈਂ ਕੀ ਕਰਾਂ?” ਦੂਤ ਨੇ ਉਸ ਨੂੰ ਕਿਹਾ: “ਤੇਰੀਆਂ ਪ੍ਰਾਰਥਨਾਵਾਂ ਅਤੇ ਪੁੰਨ-ਦਾਨ ਪਰਮੇਸ਼ੁਰ ਦੀ ਹਜ਼ੂਰੀ ਵਿਚ ਮਨਜ਼ੂਰ ਹੋਏ ਹਨ ਅਤੇ ਉਸ ਨੇ ਉਨ੍ਹਾਂ ਨੂੰ ਯਾਦ ਰੱਖਿਆ ਹੈ।+