ਰੋਮੀਆਂ 9:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਦਾ ਮਤਲਬ ਹੈ ਕਿ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਪੈਦਾ ਹੋਏ ਲੋਕ ਅਸਲ ਵਿਚ ਪਰਮੇਸ਼ੁਰ ਦੇ ਬੱਚੇ ਨਹੀਂ ਹਨ,+ ਸਗੋਂ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਪੈਦਾ ਹੋਏ ਬੱਚੇ ਹੀ ਅਬਰਾਹਾਮ ਦੀ ਸੰਤਾਨ* ਮੰਨੇ ਜਾਂਦੇ ਹਨ।+ ਗਲਾਤੀਆਂ 3:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਨਾਲੇ ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਸਲ ਵਿਚ ਅਬਰਾਹਾਮ ਦੀ ਸੰਤਾਨ*+ ਅਤੇ ਵਾਅਦੇ+ ਮੁਤਾਬਕ ਵਾਰਸ+ ਹੋ।
8 ਇਸ ਦਾ ਮਤਲਬ ਹੈ ਕਿ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਪੈਦਾ ਹੋਏ ਲੋਕ ਅਸਲ ਵਿਚ ਪਰਮੇਸ਼ੁਰ ਦੇ ਬੱਚੇ ਨਹੀਂ ਹਨ,+ ਸਗੋਂ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਪੈਦਾ ਹੋਏ ਬੱਚੇ ਹੀ ਅਬਰਾਹਾਮ ਦੀ ਸੰਤਾਨ* ਮੰਨੇ ਜਾਂਦੇ ਹਨ।+