38 “ਭਰਾਵੋ, ਤੁਸੀਂ ਜਾਣ ਲਓ ਕਿ ਉਸੇ ਦੇ ਰਾਹੀਂ ਪਾਪਾਂ ਦੀ ਮਾਫ਼ੀ ਮਿਲੇਗੀ ਅਤੇ ਇਹੀ ਖ਼ਬਰ ਤੁਹਾਨੂੰ ਸੁਣਾਈ ਜਾ ਰਹੀ ਹੈ+ 39 ਅਤੇ ਮੂਸਾ ਦਾ ਕਾਨੂੰਨ ਜਿਨ੍ਹਾਂ ਗੱਲਾਂ ਵਿਚ ਤੁਹਾਨੂੰ ਨਿਰਦੋਸ਼ ਨਹੀਂ ਠਹਿਰਾ ਸਕਿਆ,+ ਉਨ੍ਹਾਂ ਗੱਲਾਂ ਵਿਚ ਉਹ ਹਰ ਇਨਸਾਨ ਯਿਸੂ ਦੇ ਜ਼ਰੀਏ ਨਿਰਦੋਸ਼ ਠਹਿਰਾਇਆ ਜਾਂਦਾ ਹੈ ਜੋ ਨਿਹਚਾ ਕਰਦਾ ਹੈ।+