ਹੱਬਕੂਕ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਘਮੰਡੀ ਇਨਸਾਨ ਨੂੰ ਦੇਖ;ਉਹ ਮਨ ਦਾ ਸੱਚਾ ਨਹੀਂ ਹੈ। ਪਰ ਧਰਮੀ ਆਪਣੀ ਵਫ਼ਾਦਾਰੀ* ਸਦਕਾ ਜੀਉਂਦਾ ਰਹੇਗਾ।+ ਗਲਾਤੀਆਂ 3:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਸ ਤੋਂ ਇਲਾਵਾ, ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਰਮੇਸ਼ੁਰ ਮੂਸਾ ਦੇ ਕਾਨੂੰਨ ਦੇ ਜ਼ਰੀਏ ਕਿਸੇ ਨੂੰ ਧਰਮੀ ਨਹੀਂ ਠਹਿਰਾਉਂਦਾ+ ਕਿਉਂਕਿ ਲਿਖਿਆ ਹੋਇਆ ਹੈ: “ਧਰਮੀ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ।”+ ਇਬਰਾਨੀਆਂ 10:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 “ਪਰ ਮੇਰਾ ਧਰਮੀ ਸੇਵਕ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ”+ ਅਤੇ “ਜੇ ਉਹ ਪਿੱਛੇ ਹਟ ਜਾਂਦਾ ਹੈ, ਤਾਂ ਮੈਂ ਉਸ ਤੋਂ ਖ਼ੁਸ਼ ਨਹੀਂ ਹੋਵਾਂਗਾ।”+
11 ਇਸ ਤੋਂ ਇਲਾਵਾ, ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਰਮੇਸ਼ੁਰ ਮੂਸਾ ਦੇ ਕਾਨੂੰਨ ਦੇ ਜ਼ਰੀਏ ਕਿਸੇ ਨੂੰ ਧਰਮੀ ਨਹੀਂ ਠਹਿਰਾਉਂਦਾ+ ਕਿਉਂਕਿ ਲਿਖਿਆ ਹੋਇਆ ਹੈ: “ਧਰਮੀ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ।”+
38 “ਪਰ ਮੇਰਾ ਧਰਮੀ ਸੇਵਕ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ”+ ਅਤੇ “ਜੇ ਉਹ ਪਿੱਛੇ ਹਟ ਜਾਂਦਾ ਹੈ, ਤਾਂ ਮੈਂ ਉਸ ਤੋਂ ਖ਼ੁਸ਼ ਨਹੀਂ ਹੋਵਾਂਗਾ।”+