ਰੋਮੀਆਂ 5:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਲਈ ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ+ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।+ ਰੋਮੀਆਂ 5:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਵੀ ਮੌਤ ਨੇ ਆਦਮ ਤੋਂ ਲੈ ਕੇ ਮੂਸਾ ਤਕ ਸਾਰਿਆਂ ʼਤੇ ਰਾਜੇ ਵਜੋਂ ਰਾਜ ਕੀਤਾ, ਉਨ੍ਹਾਂ ਉੱਤੇ ਵੀ ਜਿਨ੍ਹਾਂ ਨੇ ਅਜਿਹਾ ਪਾਪ ਨਹੀਂ ਕੀਤਾ ਸੀ ਜਿਹੋ ਜਿਹਾ ਆਦਮ ਨੇ ਕੀਤਾ ਸੀ। ਆਦਮ ਕੁਝ ਗੱਲਾਂ ਵਿਚ ਉਸ ਵਰਗਾ ਸੀ ਜਿਸ ਨੇ ਆਉਣਾ ਸੀ।+
12 ਇਸ ਲਈ ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ+ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।+
14 ਫਿਰ ਵੀ ਮੌਤ ਨੇ ਆਦਮ ਤੋਂ ਲੈ ਕੇ ਮੂਸਾ ਤਕ ਸਾਰਿਆਂ ʼਤੇ ਰਾਜੇ ਵਜੋਂ ਰਾਜ ਕੀਤਾ, ਉਨ੍ਹਾਂ ਉੱਤੇ ਵੀ ਜਿਨ੍ਹਾਂ ਨੇ ਅਜਿਹਾ ਪਾਪ ਨਹੀਂ ਕੀਤਾ ਸੀ ਜਿਹੋ ਜਿਹਾ ਆਦਮ ਨੇ ਕੀਤਾ ਸੀ। ਆਦਮ ਕੁਝ ਗੱਲਾਂ ਵਿਚ ਉਸ ਵਰਗਾ ਸੀ ਜਿਸ ਨੇ ਆਉਣਾ ਸੀ।+