1 ਕੁਰਿੰਥੀਆਂ 12:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਅਸੀਂ ਚਾਹੇ ਯਹੂਦੀ ਹਾਂ ਜਾਂ ਯੂਨਾਨੀ,* ਗ਼ੁਲਾਮ ਹਾਂ ਜਾਂ ਆਜ਼ਾਦ, ਅਸੀਂ ਸਾਰਿਆਂ ਨੇ ਇਕ ਸਰੀਰ ਬਣਨ ਲਈ ਇੱਕੋ ਸ਼ਕਤੀ ਰਾਹੀਂ ਬਪਤਿਸਮਾ ਲਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕੋ ਸ਼ਕਤੀ ਮਿਲੀ ਹੈ। ਗਲਾਤੀਆਂ 3:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਤੁਸੀਂ ਸਾਰੇ ਬਪਤਿਸਮਾ ਲੈ ਕੇ ਮਸੀਹ ਨਾਲ ਏਕਤਾ ਵਿਚ ਹੋ ਅਤੇ ਤੁਸੀਂ ਮਸੀਹ ਨੂੰ ਪਹਿਨ ਲਿਆ ਹੈ।+
13 ਅਸੀਂ ਚਾਹੇ ਯਹੂਦੀ ਹਾਂ ਜਾਂ ਯੂਨਾਨੀ,* ਗ਼ੁਲਾਮ ਹਾਂ ਜਾਂ ਆਜ਼ਾਦ, ਅਸੀਂ ਸਾਰਿਆਂ ਨੇ ਇਕ ਸਰੀਰ ਬਣਨ ਲਈ ਇੱਕੋ ਸ਼ਕਤੀ ਰਾਹੀਂ ਬਪਤਿਸਮਾ ਲਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕੋ ਸ਼ਕਤੀ ਮਿਲੀ ਹੈ।