ਕੁਲੁੱਸੀਆਂ 3:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਅਤੇ ਪਰਮੇਸ਼ੁਰ ਵੱਲੋਂ ਸਿਰਜੇ ਨਵੇਂ ਸੁਭਾਅ* ਨੂੰ ਪਹਿਨ ਲਓ+ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਪਰਮੇਸ਼ੁਰ ਦੇ ਸਰੂਪ ਅਨੁਸਾਰ ਨਵਾਂ ਬਣਾਉਂਦੇ ਰਹੋ।+ 1 ਯੂਹੰਨਾ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਅਸੀਂ ਜਾਣਦੇ ਹਾਂ ਕਿ ਅਸੀਂ ਮਰਿਆਂ ਵਰਗੇ ਸੀ, ਪਰ ਹੁਣ ਅਸੀਂ ਜੀਉਂਦੇ ਹਾਂ+ ਕਿਉਂਕਿ ਅਸੀਂ ਆਪਣੇ ਭਰਾਵਾਂ ਨੂੰ ਪਿਆਰ ਕਰਦੇ ਹਾਂ।+ ਜਿਹੜਾ ਪਿਆਰ ਨਹੀਂ ਕਰਦਾ, ਉਹ ਮਰਿਆਂ ਵਰਗਾ ਹੈ।+
10 ਅਤੇ ਪਰਮੇਸ਼ੁਰ ਵੱਲੋਂ ਸਿਰਜੇ ਨਵੇਂ ਸੁਭਾਅ* ਨੂੰ ਪਹਿਨ ਲਓ+ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਪਰਮੇਸ਼ੁਰ ਦੇ ਸਰੂਪ ਅਨੁਸਾਰ ਨਵਾਂ ਬਣਾਉਂਦੇ ਰਹੋ।+
14 ਅਸੀਂ ਜਾਣਦੇ ਹਾਂ ਕਿ ਅਸੀਂ ਮਰਿਆਂ ਵਰਗੇ ਸੀ, ਪਰ ਹੁਣ ਅਸੀਂ ਜੀਉਂਦੇ ਹਾਂ+ ਕਿਉਂਕਿ ਅਸੀਂ ਆਪਣੇ ਭਰਾਵਾਂ ਨੂੰ ਪਿਆਰ ਕਰਦੇ ਹਾਂ।+ ਜਿਹੜਾ ਪਿਆਰ ਨਹੀਂ ਕਰਦਾ, ਉਹ ਮਰਿਆਂ ਵਰਗਾ ਹੈ।+