ਰੋਮੀਆਂ 6:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਨਾਲੇ ਆਪਣੇ ਸਰੀਰ ਦੇ ਅੰਗਾਂ ਨੂੰ ਪਾਪ ਦੇ ਹਵਾਲੇ ਨਾ ਕਰੋ ਕਿ ਇਹ ਬੁਰਾਈ ਕਰਨ ਦਾ ਜ਼ਰੀਆ* ਬਣ ਜਾਣ, ਸਗੋਂ ਜੀਉਂਦੇ ਕੀਤੇ ਗਏ ਇਨਸਾਨਾਂ ਵਜੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਹਵਾਲੇ ਕਰੋ। ਨਾਲੇ ਆਪਣੇ ਸਰੀਰ ਦੇ ਅੰਗਾਂ ਨੂੰ ਪਰਮੇਸ਼ੁਰ ਦੇ ਹਵਾਲੇ ਕਰੋ ਤਾਂਕਿ ਇਹ ਸਹੀ ਕੰਮ ਕਰਨ ਦਾ ਜ਼ਰੀਆ ਬਣ ਜਾਣ।+ ਗਲਾਤੀਆਂ 5:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਕਿਉਂਕਿ ਸਰੀਰ ਦੀਆਂ ਇੱਛਾਵਾਂ ਪਵਿੱਤਰ ਸ਼ਕਤੀ ਦੇ ਵਿਰੁੱਧ ਹਨ ਅਤੇ ਪਵਿੱਤਰ ਸ਼ਕਤੀ ਸਰੀਰ ਦੀਆਂ ਇੱਛਾਵਾਂ ਦੇ ਵਿਰੁੱਧ ਹੈ; ਇਹ ਇਕ-ਦੂਜੇ ਦੇ ਖ਼ਿਲਾਫ਼ ਹਨ ਜਿਸ ਕਰਕੇ ਤੁਸੀਂ ਜੋ ਕਰਨਾ ਚਾਹੁੰਦੇ ਹੋ, ਉਹ ਨਹੀਂ ਕਰਦੇ।+
13 ਨਾਲੇ ਆਪਣੇ ਸਰੀਰ ਦੇ ਅੰਗਾਂ ਨੂੰ ਪਾਪ ਦੇ ਹਵਾਲੇ ਨਾ ਕਰੋ ਕਿ ਇਹ ਬੁਰਾਈ ਕਰਨ ਦਾ ਜ਼ਰੀਆ* ਬਣ ਜਾਣ, ਸਗੋਂ ਜੀਉਂਦੇ ਕੀਤੇ ਗਏ ਇਨਸਾਨਾਂ ਵਜੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਹਵਾਲੇ ਕਰੋ। ਨਾਲੇ ਆਪਣੇ ਸਰੀਰ ਦੇ ਅੰਗਾਂ ਨੂੰ ਪਰਮੇਸ਼ੁਰ ਦੇ ਹਵਾਲੇ ਕਰੋ ਤਾਂਕਿ ਇਹ ਸਹੀ ਕੰਮ ਕਰਨ ਦਾ ਜ਼ਰੀਆ ਬਣ ਜਾਣ।+
17 ਕਿਉਂਕਿ ਸਰੀਰ ਦੀਆਂ ਇੱਛਾਵਾਂ ਪਵਿੱਤਰ ਸ਼ਕਤੀ ਦੇ ਵਿਰੁੱਧ ਹਨ ਅਤੇ ਪਵਿੱਤਰ ਸ਼ਕਤੀ ਸਰੀਰ ਦੀਆਂ ਇੱਛਾਵਾਂ ਦੇ ਵਿਰੁੱਧ ਹੈ; ਇਹ ਇਕ-ਦੂਜੇ ਦੇ ਖ਼ਿਲਾਫ਼ ਹਨ ਜਿਸ ਕਰਕੇ ਤੁਸੀਂ ਜੋ ਕਰਨਾ ਚਾਹੁੰਦੇ ਹੋ, ਉਹ ਨਹੀਂ ਕਰਦੇ।+