ਉਤਪਤ 21:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਫਿਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਸਾਰਾਹ ਉਸ ਗ਼ੁਲਾਮ ਔਰਤ ਅਤੇ ਉਸ ਦੇ ਮੁੰਡੇ ਬਾਰੇ ਜੋ ਕਹਿ ਰਹੀ ਹੈ, ਉਸ ਕਰਕੇ ਦੁਖੀ ਨਾ ਹੋ। ਉਸ ਦੀ ਗੱਲ* ਸੁਣ ਕਿਉਂਕਿ ਜਿਹੜੇ ਲੋਕ ਤੇਰੀ ਸੰਤਾਨ* ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।+ ਇਬਰਾਨੀਆਂ 11:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਭਾਵੇਂ ਉਸ ਨੂੰ ਇਹ ਕਿਹਾ ਗਿਆ ਸੀ: “ਜਿਹੜੇ ਲੋਕ ਤੇਰੀ ਸੰਤਾਨ* ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।”+
12 ਫਿਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਸਾਰਾਹ ਉਸ ਗ਼ੁਲਾਮ ਔਰਤ ਅਤੇ ਉਸ ਦੇ ਮੁੰਡੇ ਬਾਰੇ ਜੋ ਕਹਿ ਰਹੀ ਹੈ, ਉਸ ਕਰਕੇ ਦੁਖੀ ਨਾ ਹੋ। ਉਸ ਦੀ ਗੱਲ* ਸੁਣ ਕਿਉਂਕਿ ਜਿਹੜੇ ਲੋਕ ਤੇਰੀ ਸੰਤਾਨ* ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।+