ਯਸਾਯਾਹ 65:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 65 “ਜਿਨ੍ਹਾਂ ਲੋਕਾਂ ਨੇ ਮੇਰੇ ਬਾਰੇ ਪੁੱਛਿਆ ਹੀ ਨਹੀਂ, ਮੈਂ ਉਨ੍ਹਾਂ ਉੱਤੇ ਆਪਣੇ ਆਪ ਨੂੰ ਜ਼ਾਹਰ ਕੀਤਾ;ਜਿਹੜੇ ਲੋਕ ਮੈਨੂੰ ਲੱਭ ਨਹੀਂ ਰਹੇ ਸਨ, ਉਨ੍ਹਾਂ ਨੂੰ ਮੈਂ ਆਪ ਹੀ ਮਿਲ ਪਿਆ।+ ਜਿਹੜੀ ਕੌਮ ਮੇਰਾ ਨਾਂ ਨਹੀਂ ਲੈਂਦੀ ਸੀ, ਮੈਂ ਉਸ ਨੂੰ ਕਿਹਾ, ‘ਮੈਂ ਹਾਂ, ਮੈਂ ਇੱਥੇ ਹਾਂ!’+
65 “ਜਿਨ੍ਹਾਂ ਲੋਕਾਂ ਨੇ ਮੇਰੇ ਬਾਰੇ ਪੁੱਛਿਆ ਹੀ ਨਹੀਂ, ਮੈਂ ਉਨ੍ਹਾਂ ਉੱਤੇ ਆਪਣੇ ਆਪ ਨੂੰ ਜ਼ਾਹਰ ਕੀਤਾ;ਜਿਹੜੇ ਲੋਕ ਮੈਨੂੰ ਲੱਭ ਨਹੀਂ ਰਹੇ ਸਨ, ਉਨ੍ਹਾਂ ਨੂੰ ਮੈਂ ਆਪ ਹੀ ਮਿਲ ਪਿਆ।+ ਜਿਹੜੀ ਕੌਮ ਮੇਰਾ ਨਾਂ ਨਹੀਂ ਲੈਂਦੀ ਸੀ, ਮੈਂ ਉਸ ਨੂੰ ਕਿਹਾ, ‘ਮੈਂ ਹਾਂ, ਮੈਂ ਇੱਥੇ ਹਾਂ!’+