-
ਯਿਰਮਿਯਾਹ 31:37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਯਹੋਵਾਹ ਕਹਿੰਦਾ ਹੈ: “‘ਜੇ ਆਕਾਸ਼ਾਂ ਨੂੰ ਨਾਪਿਆ ਜਾ ਸਕਦਾ ਅਤੇ ਧਰਤੀ ਦੀਆਂ ਨੀਂਹਾਂ ਦੀ ਡੂੰਘਾਈ ਮਾਪੀ ਜਾ ਸਕਦੀ, ਤਾਂ ਇੱਦਾਂ ਹੋ ਸਕਦਾ ਸੀ ਕਿ ਮੈਂ ਇਜ਼ਰਾਈਲ ਦੀ ਸਾਰੀ ਸੰਤਾਨ ਨੂੰ ਉਨ੍ਹਾਂ ਦੇ ਕੰਮਾਂ ਕਰਕੇ ਤਿਆਗ ਦਿੰਦਾ,’ ਯਹੋਵਾਹ ਕਹਿੰਦਾ ਹੈ।”+
-