ਰਸੂਲਾਂ ਦੇ ਕੰਮ 9:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਪ੍ਰਭੂ ਨੇ ਉਸ ਨੂੰ ਕਿਹਾ: “ਤੂੰ ਉੱਥੇ ਜਾਹ ਕਿਉਂਕਿ ਉਸ ਆਦਮੀ ਨੂੰ ਮੈਂ ਚੁਣਿਆ ਹੈ*+ ਤਾਂਕਿ ਉਸ ਦੇ ਜ਼ਰੀਏ ਮੇਰਾ ਨਾਂ ਗ਼ੈਰ-ਯਹੂਦੀ ਲੋਕਾਂ,+ ਰਾਜਿਆਂ+ ਅਤੇ ਇਜ਼ਰਾਈਲੀ ਲੋਕਾਂ ਤਕ ਪਹੁੰਚੇ। ਗਲਾਤੀਆਂ 1:15, 16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਮੈਨੂੰ ਇਸ ਦੁਨੀਆਂ ਵਿਚ ਪੈਦਾ ਕਰਨ ਵਾਲੇ ਅਤੇ ਆਪਣੀ ਅਪਾਰ ਕਿਰਪਾ+ ਕਰ ਕੇ ਮੈਨੂੰ ਸੱਦਣ ਵਾਲੇ ਪਰਮੇਸ਼ੁਰ ਨੇ ਜਦੋਂ ਇਹ ਠੀਕ ਸਮਝਿਆ 16 ਕਿ ਉਹ ਮੇਰੇ ਰਾਹੀਂ ਆਪਣੇ ਪੁੱਤਰ ਬਾਰੇ ਦੱਸੇ ਅਤੇ ਮੇਰੇ ਰਾਹੀਂ ਕੌਮਾਂ ਨੂੰ ਉਸ ਬਾਰੇ ਖ਼ੁਸ਼ ਖ਼ਬਰੀ ਸੁਣਾਵੇ,+ ਤਾਂ ਮੈਂ ਉਦੋਂ ਕਿਸੇ ਇਨਸਾਨ ਦੀ ਸਲਾਹ ਨਹੀਂ ਲਈ ਅਫ਼ਸੀਆਂ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਭਾਵੇਂ ਮੈਂ ਸਾਰੇ ਪਵਿੱਤਰ ਸੇਵਕਾਂ ਵਿਚ ਛੋਟਿਆਂ ਨਾਲੋਂ ਵੀ ਛੋਟਾ ਹਾਂ,+ ਫਿਰ ਵੀ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਗਈ ਸੀ+ ਤਾਂਕਿ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਮਸੀਹ ਦੇ ਬੇਸ਼ੁਮਾਰ ਖ਼ਜ਼ਾਨੇ ਬਾਰੇ ਖ਼ੁਸ਼ ਖ਼ਬਰੀ ਸੁਣਾਵਾਂ
15 ਪਰ ਪ੍ਰਭੂ ਨੇ ਉਸ ਨੂੰ ਕਿਹਾ: “ਤੂੰ ਉੱਥੇ ਜਾਹ ਕਿਉਂਕਿ ਉਸ ਆਦਮੀ ਨੂੰ ਮੈਂ ਚੁਣਿਆ ਹੈ*+ ਤਾਂਕਿ ਉਸ ਦੇ ਜ਼ਰੀਏ ਮੇਰਾ ਨਾਂ ਗ਼ੈਰ-ਯਹੂਦੀ ਲੋਕਾਂ,+ ਰਾਜਿਆਂ+ ਅਤੇ ਇਜ਼ਰਾਈਲੀ ਲੋਕਾਂ ਤਕ ਪਹੁੰਚੇ।
15 ਪਰ ਮੈਨੂੰ ਇਸ ਦੁਨੀਆਂ ਵਿਚ ਪੈਦਾ ਕਰਨ ਵਾਲੇ ਅਤੇ ਆਪਣੀ ਅਪਾਰ ਕਿਰਪਾ+ ਕਰ ਕੇ ਮੈਨੂੰ ਸੱਦਣ ਵਾਲੇ ਪਰਮੇਸ਼ੁਰ ਨੇ ਜਦੋਂ ਇਹ ਠੀਕ ਸਮਝਿਆ 16 ਕਿ ਉਹ ਮੇਰੇ ਰਾਹੀਂ ਆਪਣੇ ਪੁੱਤਰ ਬਾਰੇ ਦੱਸੇ ਅਤੇ ਮੇਰੇ ਰਾਹੀਂ ਕੌਮਾਂ ਨੂੰ ਉਸ ਬਾਰੇ ਖ਼ੁਸ਼ ਖ਼ਬਰੀ ਸੁਣਾਵੇ,+ ਤਾਂ ਮੈਂ ਉਦੋਂ ਕਿਸੇ ਇਨਸਾਨ ਦੀ ਸਲਾਹ ਨਹੀਂ ਲਈ
8 ਭਾਵੇਂ ਮੈਂ ਸਾਰੇ ਪਵਿੱਤਰ ਸੇਵਕਾਂ ਵਿਚ ਛੋਟਿਆਂ ਨਾਲੋਂ ਵੀ ਛੋਟਾ ਹਾਂ,+ ਫਿਰ ਵੀ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਗਈ ਸੀ+ ਤਾਂਕਿ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਮਸੀਹ ਦੇ ਬੇਸ਼ੁਮਾਰ ਖ਼ਜ਼ਾਨੇ ਬਾਰੇ ਖ਼ੁਸ਼ ਖ਼ਬਰੀ ਸੁਣਾਵਾਂ