9 ਇਕ ਪਾਸੇ ਤਾਂ ਅਸੀਂ ਇਸ ਦੇ ਨਾਲ ਆਪਣੇ ਪਿਤਾ ਯਹੋਵਾਹ ਦੀ ਮਹਿਮਾ ਕਰਦੇ ਹਾਂ ਅਤੇ ਦੂਜੇ ਪਾਸੇ ਇਸ ਦੇ ਨਾਲ ਅਸੀਂ ਇਨਸਾਨਾਂ ਨੂੰ ਬਦ-ਦੁਆ ਦਿੰਦੇ ਹਾਂ ਜਿਨ੍ਹਾਂ ਨੂੰ “ਪਰਮੇਸ਼ੁਰ ਵਰਗਾ” ਬਣਾਇਆ ਗਿਆ ਹੈ।+ 10 ਇੱਕੋ ਮੂੰਹ ਵਿੱਚੋਂ ਦੁਆਵਾਂ ਅਤੇ ਬਦ-ਦੁਆਵਾਂ ਨਿਕਲਦੀਆਂ ਹਨ।
ਮੇਰੇ ਭਰਾਵੋ, ਇਸ ਤਰ੍ਹਾਂ ਕਰਨਾ ਚੰਗੀ ਗੱਲ ਨਹੀਂ ਹੈ।+