1 ਪਤਰਸ 2:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜੇ ਕੋਈ ਇਨਸਾਨ ਪਰਮੇਸ਼ੁਰ ਸਾਮ੍ਹਣੇ ਆਪਣੀ ਜ਼ਮੀਰ ਨੂੰ ਸਾਫ਼ ਰੱਖਣ ਦੀ ਖ਼ਾਤਰ ਮੁਸੀਬਤਾਂ* ਅਤੇ ਬੇਇਨਸਾਫ਼ੀਆਂ ਝੱਲਦਾ ਹੈ, ਤਾਂ ਉਹ ਤਾਰੀਫ਼ ਦੇ ਲਾਇਕ ਹੈ।+ 1 ਪਤਰਸ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਆਪਣੀ ਜ਼ਮੀਰ ਨੂੰ ਸਾਫ਼ ਰੱਖੋ+ ਤਾਂਕਿ ਜਿਹੜੇ ਲੋਕ ਕਿਸੇ ਵੀ ਗੱਲ ਵਿਚ ਤੁਹਾਡੇ ਖ਼ਿਲਾਫ਼ ਬੋਲਦੇ ਹਨ, ਉਹ ਇਹ ਦੇਖ ਕੇ ਸ਼ਰਮਿੰਦੇ ਹੋਣ+ ਕਿ ਮਸੀਹ ਦੇ ਚੇਲੇ ਹੋਣ ਕਰਕੇ ਤੁਹਾਡਾ ਚਾਲ-ਚਲਣ ਚੰਗਾ ਹੈ।+
19 ਜੇ ਕੋਈ ਇਨਸਾਨ ਪਰਮੇਸ਼ੁਰ ਸਾਮ੍ਹਣੇ ਆਪਣੀ ਜ਼ਮੀਰ ਨੂੰ ਸਾਫ਼ ਰੱਖਣ ਦੀ ਖ਼ਾਤਰ ਮੁਸੀਬਤਾਂ* ਅਤੇ ਬੇਇਨਸਾਫ਼ੀਆਂ ਝੱਲਦਾ ਹੈ, ਤਾਂ ਉਹ ਤਾਰੀਫ਼ ਦੇ ਲਾਇਕ ਹੈ।+
16 ਆਪਣੀ ਜ਼ਮੀਰ ਨੂੰ ਸਾਫ਼ ਰੱਖੋ+ ਤਾਂਕਿ ਜਿਹੜੇ ਲੋਕ ਕਿਸੇ ਵੀ ਗੱਲ ਵਿਚ ਤੁਹਾਡੇ ਖ਼ਿਲਾਫ਼ ਬੋਲਦੇ ਹਨ, ਉਹ ਇਹ ਦੇਖ ਕੇ ਸ਼ਰਮਿੰਦੇ ਹੋਣ+ ਕਿ ਮਸੀਹ ਦੇ ਚੇਲੇ ਹੋਣ ਕਰਕੇ ਤੁਹਾਡਾ ਚਾਲ-ਚਲਣ ਚੰਗਾ ਹੈ।+