ਉਪਦੇਸ਼ਕ ਦੀ ਕਿਤਾਬ 12:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸੱਚਾ ਪਰਮੇਸ਼ੁਰ ਹਰ ਕੰਮ ਦਾ ਨਿਆਂ ਕਰੇਗਾ ਕਿ ਉਹ ਚੰਗਾ ਹੈ ਜਾਂ ਬੁਰਾ, ਚਾਹੇ ਉਹ ਕੰਮ ਗੁਪਤ ਵਿਚ ਹੀ ਕਿਉਂ ਨਾ ਕੀਤਾ ਗਿਆ ਹੋਵੇ।+ ਮੱਤੀ 12:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਨਸਾਨ ਜਿਹੜੀ ਵੀ ਵਿਅਰਥ ਗੱਲ ਕਰਦੇ ਹਨ, ਉਸ ਹਰ ਗੱਲ ਲਈ ਉਨ੍ਹਾਂ ਨੂੰ ਨਿਆਂ ਦੇ ਦਿਨ ਲੇਖਾ ਦੇਣਾ ਪਵੇਗਾ;+ 2 ਕੁਰਿੰਥੀਆਂ 5:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਕਿਉਂਕਿ ਅਸੀਂ ਸਾਰੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਪੇਸ਼ ਹੋਵਾਂਗੇ ਤਾਂਕਿ ਹਰੇਕ ਨੂੰ ਆਪੋ-ਆਪਣੇ ਚੰਗੇ-ਮਾੜੇ ਕੰਮਾਂ ਦਾ ਫਲ ਦਿੱਤਾ ਜਾਵੇ+ ਜੋ ਉਸ ਨੇ ਇਨਸਾਨੀ ਸਰੀਰ ਵਿਚ ਰਹਿੰਦਿਆਂ ਕੀਤੇ ਸਨ।
14 ਸੱਚਾ ਪਰਮੇਸ਼ੁਰ ਹਰ ਕੰਮ ਦਾ ਨਿਆਂ ਕਰੇਗਾ ਕਿ ਉਹ ਚੰਗਾ ਹੈ ਜਾਂ ਬੁਰਾ, ਚਾਹੇ ਉਹ ਕੰਮ ਗੁਪਤ ਵਿਚ ਹੀ ਕਿਉਂ ਨਾ ਕੀਤਾ ਗਿਆ ਹੋਵੇ।+
36 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਨਸਾਨ ਜਿਹੜੀ ਵੀ ਵਿਅਰਥ ਗੱਲ ਕਰਦੇ ਹਨ, ਉਸ ਹਰ ਗੱਲ ਲਈ ਉਨ੍ਹਾਂ ਨੂੰ ਨਿਆਂ ਦੇ ਦਿਨ ਲੇਖਾ ਦੇਣਾ ਪਵੇਗਾ;+
10 ਕਿਉਂਕਿ ਅਸੀਂ ਸਾਰੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਪੇਸ਼ ਹੋਵਾਂਗੇ ਤਾਂਕਿ ਹਰੇਕ ਨੂੰ ਆਪੋ-ਆਪਣੇ ਚੰਗੇ-ਮਾੜੇ ਕੰਮਾਂ ਦਾ ਫਲ ਦਿੱਤਾ ਜਾਵੇ+ ਜੋ ਉਸ ਨੇ ਇਨਸਾਨੀ ਸਰੀਰ ਵਿਚ ਰਹਿੰਦਿਆਂ ਕੀਤੇ ਸਨ।