ਫਿਲੇਮੋਨ 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਆਪਣੇ ਬੱਚੇ ਉਨੇਸਿਮੁਸ+ ਦੀ ਖ਼ਾਤਰ ਤੈਨੂੰ ਬੇਨਤੀ ਕਰਦਾ ਹਾਂ। ਮੈਂ ਕੈਦ ਵਿਚ ਹੁੰਦਿਆਂ ਉਸ ਲਈ ਪਿਤਾ ਸਮਾਨ ਬਣਿਆ।+ ਫਿਲੇਮੋਨ 17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਸ ਲਈ ਜੇ ਤੂੰ ਮੈਨੂੰ ਆਪਣਾ ਦੋਸਤ* ਸਮਝਦਾ ਹੈਂ, ਤਾਂ ਤੂੰ ਉਸ ਦਾ ਉਵੇਂ ਹੀ ਪਿਆਰ ਨਾਲ ਸੁਆਗਤ ਕਰੀਂ ਜਿਵੇਂ ਤੂੰ ਮੇਰਾ ਕਰਦਾ।
17 ਇਸ ਲਈ ਜੇ ਤੂੰ ਮੈਨੂੰ ਆਪਣਾ ਦੋਸਤ* ਸਮਝਦਾ ਹੈਂ, ਤਾਂ ਤੂੰ ਉਸ ਦਾ ਉਵੇਂ ਹੀ ਪਿਆਰ ਨਾਲ ਸੁਆਗਤ ਕਰੀਂ ਜਿਵੇਂ ਤੂੰ ਮੇਰਾ ਕਰਦਾ।