1 ਕੁਰਿੰਥੀਆਂ 16:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਏਸ਼ੀਆ ਦੀਆਂ ਮੰਡਲੀਆਂ ਵੱਲੋਂ ਤੁਹਾਨੂੰ ਨਮਸਕਾਰ। ਅਕੂਲਾ ਤੇ ਪਰਿਸਕਾ* ਅਤੇ ਉਨ੍ਹਾਂ ਦੇ ਘਰ ਇਕੱਠੀ ਹੁੰਦੀ ਮੰਡਲੀ+ ਵੱਲੋਂ ਤੁਹਾਨੂੰ ਬਹੁਤ-ਬਹੁਤ ਮਸੀਹੀ ਪਿਆਰ। ਕੁਲੁੱਸੀਆਂ 4:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੇਰੇ ਵੱਲੋਂ ਲਾਉਦਿਕੀਆ ਦੇ ਭਰਾਵਾਂ ਨੂੰ ਅਤੇ ਭੈਣ ਨੁਮਫ਼ਾਸ ਨੂੰ ਅਤੇ ਉਸ ਦੇ ਘਰ ਇਕੱਠੀ ਹੁੰਦੀ ਮੰਡਲੀ ਨੂੰ ਨਮਸਕਾਰ।+ ਫਿਲੇਮੋਨ 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਆਪਣੀ ਭੈਣ ਅੱਫੀਆ, ਸਾਡੇ ਨਾਲ ਦੇ ਫ਼ੌਜੀ ਅਰਖਿਪੁੱਸ+ ਅਤੇ ਤੇਰੇ ਘਰ ਵਿਚ ਇਕੱਠੀ ਹੁੰਦੀ ਮੰਡਲੀ+ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
19 ਏਸ਼ੀਆ ਦੀਆਂ ਮੰਡਲੀਆਂ ਵੱਲੋਂ ਤੁਹਾਨੂੰ ਨਮਸਕਾਰ। ਅਕੂਲਾ ਤੇ ਪਰਿਸਕਾ* ਅਤੇ ਉਨ੍ਹਾਂ ਦੇ ਘਰ ਇਕੱਠੀ ਹੁੰਦੀ ਮੰਡਲੀ+ ਵੱਲੋਂ ਤੁਹਾਨੂੰ ਬਹੁਤ-ਬਹੁਤ ਮਸੀਹੀ ਪਿਆਰ।
2 ਆਪਣੀ ਭੈਣ ਅੱਫੀਆ, ਸਾਡੇ ਨਾਲ ਦੇ ਫ਼ੌਜੀ ਅਰਖਿਪੁੱਸ+ ਅਤੇ ਤੇਰੇ ਘਰ ਵਿਚ ਇਕੱਠੀ ਹੁੰਦੀ ਮੰਡਲੀ+ ਨੂੰ ਇਹ ਚਿੱਠੀ ਲਿਖ ਰਿਹਾ ਹਾਂ: