ਅਫ਼ਸੀਆਂ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਸ ਸਮੇਂ ਤੁਸੀਂ ਮਸੀਹ ਨੂੰ ਨਹੀਂ ਜਾਣਦੇ ਸੀ, ਇਜ਼ਰਾਈਲ ਕੌਮ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਸੀ, ਅਜਨਬੀ ਹੋਣ ਕਰਕੇ ਵਾਅਦੇ ਦੇ ਇਕਰਾਰਾਂ ਵਿਚ ਤੁਹਾਡਾ ਕੋਈ ਹਿੱਸਾ ਨਹੀਂ ਸੀ,+ ਤੁਹਾਡੇ ਕੋਲ ਕੋਈ ਉਮੀਦ ਨਹੀਂ ਸੀ ਅਤੇ ਦੁਨੀਆਂ ਵਿਚ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ।+
12 ਉਸ ਸਮੇਂ ਤੁਸੀਂ ਮਸੀਹ ਨੂੰ ਨਹੀਂ ਜਾਣਦੇ ਸੀ, ਇਜ਼ਰਾਈਲ ਕੌਮ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਸੀ, ਅਜਨਬੀ ਹੋਣ ਕਰਕੇ ਵਾਅਦੇ ਦੇ ਇਕਰਾਰਾਂ ਵਿਚ ਤੁਹਾਡਾ ਕੋਈ ਹਿੱਸਾ ਨਹੀਂ ਸੀ,+ ਤੁਹਾਡੇ ਕੋਲ ਕੋਈ ਉਮੀਦ ਨਹੀਂ ਸੀ ਅਤੇ ਦੁਨੀਆਂ ਵਿਚ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ।+