ਜ਼ਬੂਰ 147:19, 20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਉਹ ਯਾਕੂਬ ਨੂੰ ਆਪਣਾ ਬਚਨ ਦੱਸਦਾ ਹੈਅਤੇ ਇਜ਼ਰਾਈਲ ਨੂੰ ਆਪਣੇ ਨਿਯਮ ਅਤੇ ਕਾਨੂੰਨ ਦੱਸਦਾ ਹੈ।+ 20 ਉਸ ਨੇ ਕਿਸੇ ਵੀ ਹੋਰ ਕੌਮ ਨੂੰ ਇਹ ਸਭ ਕੁਝ ਨਹੀਂ ਦੱਸਿਆ;+ਉਹ ਉਸ ਦੇ ਕਾਨੂੰਨਾਂ ਬਾਰੇ ਕੁਝ ਵੀ ਨਹੀਂ ਜਾਣਦੇ। ਯਾਹ ਦੀ ਮਹਿਮਾ ਕਰੋ!*+
19 ਉਹ ਯਾਕੂਬ ਨੂੰ ਆਪਣਾ ਬਚਨ ਦੱਸਦਾ ਹੈਅਤੇ ਇਜ਼ਰਾਈਲ ਨੂੰ ਆਪਣੇ ਨਿਯਮ ਅਤੇ ਕਾਨੂੰਨ ਦੱਸਦਾ ਹੈ।+ 20 ਉਸ ਨੇ ਕਿਸੇ ਵੀ ਹੋਰ ਕੌਮ ਨੂੰ ਇਹ ਸਭ ਕੁਝ ਨਹੀਂ ਦੱਸਿਆ;+ਉਹ ਉਸ ਦੇ ਕਾਨੂੰਨਾਂ ਬਾਰੇ ਕੁਝ ਵੀ ਨਹੀਂ ਜਾਣਦੇ। ਯਾਹ ਦੀ ਮਹਿਮਾ ਕਰੋ!*+