-
ਯਸਾਯਾਹ 52:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “ਹੁਣ ਮੈਂ ਕੀ ਕਰਾਂ?” ਯਹੋਵਾਹ ਕਹਿੰਦਾ ਹੈ।
“ਮੇਰੇ ਲੋਕਾਂ ਨੂੰ ਮੁਫ਼ਤ ਵਿਚ ਹੀ ਲੈ ਲਿਆ ਗਿਆ।
-
-
ਹਿਜ਼ਕੀਏਲ 36:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਪਰ ਜਦ ਉਹ ਦੂਜੀਆਂ ਕੌਮਾਂ ਵਿਚ ਗਏ, ਤਾਂ ਉੱਥੇ ਦੇ ਲੋਕਾਂ ਨੇ ਉਨ੍ਹਾਂ ਬਾਰੇ ਇਹ ਕਹਿ ਕੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕੀਤਾ,+ ‘ਇਹ ਯਹੋਵਾਹ ਦੇ ਲੋਕ ਹਨ, ਪਰ ਇਨ੍ਹਾਂ ਨੂੰ ਉਸ ਦਾ ਦੇਸ਼ ਛੱਡਣਾ ਪਿਆ।’
-