ਲੇਵੀਆਂ 17:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਕਿਉਂਕਿ ਹਰ ਜੀਉਂਦੇ ਪ੍ਰਾਣੀ ਦੀ ਜਾਨ ਖ਼ੂਨ ਵਿਚ ਹੈ+ ਅਤੇ ਮੈਂ ਤੈਅ ਕੀਤਾ ਹੈ ਕਿ ਤੁਹਾਡੇ ਪਾਪ ਮਿਟਾਉਣ ਲਈ ਇਸ ਨੂੰ ਵੇਦੀ ਉੱਤੇ ਚੜ੍ਹਾਇਆ ਜਾਵੇ+ ਕਿਉਂਕਿ ਖ਼ੂਨ ਵਿਚ ਜਾਨ ਹੈ ਅਤੇ ਖ਼ੂਨ ਨਾਲ ਹੀ ਪਾਪ ਮਿਟਾਏ ਜਾਂਦੇ ਹਨ।+ ਰਸੂਲਾਂ ਦੇ ਕੰਮ 13:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਅਤੇ ਮੂਸਾ ਦਾ ਕਾਨੂੰਨ ਜਿਨ੍ਹਾਂ ਗੱਲਾਂ ਵਿਚ ਤੁਹਾਨੂੰ ਨਿਰਦੋਸ਼ ਨਹੀਂ ਠਹਿਰਾ ਸਕਿਆ,+ ਉਨ੍ਹਾਂ ਗੱਲਾਂ ਵਿਚ ਉਹ ਹਰ ਇਨਸਾਨ ਯਿਸੂ ਦੇ ਜ਼ਰੀਏ ਨਿਰਦੋਸ਼ ਠਹਿਰਾਇਆ ਜਾਂਦਾ ਹੈ ਜੋ ਨਿਹਚਾ ਕਰਦਾ ਹੈ।+ ਅਫ਼ਸੀਆਂ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰਮੇਸ਼ੁਰ ਨੇ ਆਪਣੀ ਅਪਾਰ ਕਿਰਪਾ ਸਦਕਾ ਆਪਣੇ ਪੁੱਤਰ ਦੇ ਲਹੂ ਦੀ ਕੀਮਤ ਦੇ ਕੇ ਸਾਨੂੰ ਛੁਡਾਇਆ ਹੈ+ ਅਤੇ ਸਾਡੇ ਪਾਪ ਮਾਫ਼ ਕੀਤੇ ਹਨ।+
11 ਕਿਉਂਕਿ ਹਰ ਜੀਉਂਦੇ ਪ੍ਰਾਣੀ ਦੀ ਜਾਨ ਖ਼ੂਨ ਵਿਚ ਹੈ+ ਅਤੇ ਮੈਂ ਤੈਅ ਕੀਤਾ ਹੈ ਕਿ ਤੁਹਾਡੇ ਪਾਪ ਮਿਟਾਉਣ ਲਈ ਇਸ ਨੂੰ ਵੇਦੀ ਉੱਤੇ ਚੜ੍ਹਾਇਆ ਜਾਵੇ+ ਕਿਉਂਕਿ ਖ਼ੂਨ ਵਿਚ ਜਾਨ ਹੈ ਅਤੇ ਖ਼ੂਨ ਨਾਲ ਹੀ ਪਾਪ ਮਿਟਾਏ ਜਾਂਦੇ ਹਨ।+
39 ਅਤੇ ਮੂਸਾ ਦਾ ਕਾਨੂੰਨ ਜਿਨ੍ਹਾਂ ਗੱਲਾਂ ਵਿਚ ਤੁਹਾਨੂੰ ਨਿਰਦੋਸ਼ ਨਹੀਂ ਠਹਿਰਾ ਸਕਿਆ,+ ਉਨ੍ਹਾਂ ਗੱਲਾਂ ਵਿਚ ਉਹ ਹਰ ਇਨਸਾਨ ਯਿਸੂ ਦੇ ਜ਼ਰੀਏ ਨਿਰਦੋਸ਼ ਠਹਿਰਾਇਆ ਜਾਂਦਾ ਹੈ ਜੋ ਨਿਹਚਾ ਕਰਦਾ ਹੈ।+
7 ਪਰਮੇਸ਼ੁਰ ਨੇ ਆਪਣੀ ਅਪਾਰ ਕਿਰਪਾ ਸਦਕਾ ਆਪਣੇ ਪੁੱਤਰ ਦੇ ਲਹੂ ਦੀ ਕੀਮਤ ਦੇ ਕੇ ਸਾਨੂੰ ਛੁਡਾਇਆ ਹੈ+ ਅਤੇ ਸਾਡੇ ਪਾਪ ਮਾਫ਼ ਕੀਤੇ ਹਨ।+