ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਰਸੂਲਾਂ ਦੇ ਕੰਮ 18:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਅਪੁੱਲੋਸ+ ਨਾਂ ਦਾ ਇਕ ਯਹੂਦੀ, ਜਿਸ ਦਾ ਜਨਮ ਸਿਕੰਦਰੀਆ ਵਿਚ ਹੋਇਆ ਸੀ, ਅਫ਼ਸੁਸ ਆਇਆ; ਉਹ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਦਾ ਸੀ ਅਤੇ ਉਸ ਨੂੰ ਧਰਮ-ਗ੍ਰੰਥ ਦਾ ਕਾਫ਼ੀ ਗਿਆਨ ਸੀ।

  • 1 ਕੁਰਿੰਥੀਆਂ 3:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਜਦੋਂ ਕੋਈ ਕਹਿੰਦਾ ਹੈ: “ਮੈਂ ਪੌਲੁਸ ਦਾ ਚੇਲਾ ਹਾਂ,” ਪਰ ਕੋਈ ਹੋਰ ਕਹਿੰਦਾ ਹੈ: “ਮੈਂ ਤਾਂ ਅਪੁੱਲੋਸ+ ਦਾ ਚੇਲਾ ਹਾਂ,” ਤਾਂ ਕੀ ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਨਹੀਂ ਚੱਲ ਰਹੇ?

      5 ਤਾਂ ਫਿਰ, ਅਪੁੱਲੋਸ ਕੌਣ ਹੈ? ਨਾਲੇ ਪੌਲੁਸ ਕੌਣ ਹੈ? ਇਹ ਸਿਰਫ਼ ਸੇਵਕ ਹਨ+ ਜਿਹੜੇ ਪ੍ਰਭੂ ਦੁਆਰਾ ਦਿੱਤਾ ਹੋਇਆ ਕੰਮ ਕਰਦੇ ਹਨ ਅਤੇ ਜਿਨ੍ਹਾਂ ਦੇ ਰਾਹੀਂ ਤੁਸੀਂ ਨਿਹਚਾ ਕਰਨੀ ਸ਼ੁਰੂ ਕੀਤੀ ਸੀ।

  • 1 ਕੁਰਿੰਥੀਆਂ 3:21-23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਇਸ ਲਈ ਕੋਈ ਵੀ ਇਨਸਾਨਾਂ ਬਾਰੇ ਸ਼ੇਖ਼ੀ ਨਾ ਮਾਰੇ ਕਿਉਂਕਿ ਸਭ ਕੁਝ ਤੁਹਾਡਾ ਹੀ ਹੈ, 22 ਚਾਹੇ ਉਹ ਪੌਲੁਸ ਹੋਵੇ ਜਾਂ ਅਪੁੱਲੋਸ ਜਾਂ ਕੇਫ਼ਾਸ*+ ਜਾਂ ਦੁਨੀਆਂ ਜਾਂ ਜ਼ਿੰਦਗੀ ਜਾਂ ਮੌਤ ਜਾਂ ਮੌਜੂਦਾ ਸਮੇਂ ਦੀਆਂ ਚੀਜ਼ਾਂ ਜਾਂ ਆਉਣ ਵਾਲੇ ਸਮੇਂ ਦੀਆਂ ਚੀਜ਼ਾਂ। ਸਭ ਕੁਝ ਤੁਹਾਡਾ ਹੀ ਹੈ 23 ਅਤੇ ਤੁਸੀਂ ਮਸੀਹ ਦੇ ਹੋ+ ਅਤੇ ਮਸੀਹ ਪਰਮੇਸ਼ੁਰ ਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ