-
ਰਸੂਲਾਂ ਦੇ ਕੰਮ 17:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਪਰ ਕੁਝ ਐਪੀਕਿਊਰੀ ਤੇ ਸਤੋਇਕੀ ਫ਼ਿਲਾਸਫ਼ਰ ਉਸ ਨਾਲ ਬਹਿਸ ਕਰਨ ਲੱਗ ਪਏ ਅਤੇ ਕੁਝ ਕਹਿਣ ਲੱਗੇ: “ਇਹ ਬਕਵਾਸ ਕਰਨ ਵਾਲਾ ਕੀ ਕਹਿਣਾ ਚਾਹੁੰਦਾ ਹੈ?” ਹੋਰ ਕਹਿਣ ਲੱਗੇ: “ਲੱਗਦਾ ਇਹ ਪਰਾਏ ਦੇਵੀ-ਦੇਵਤਿਆਂ ਦਾ ਪ੍ਰਚਾਰ ਕਰ ਰਿਹਾ ਹੈ।” ਉਨ੍ਹਾਂ ਨੇ ਇਸ ਕਰਕੇ ਇਹ ਕਿਹਾ ਕਿਉਂਕਿ ਪੌਲੁਸ ਯਿਸੂ ਮਸੀਹ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਸੀ ਅਤੇ ਦੱਸਦਾ ਸੀ ਕਿ ਮਰੇ ਹੋਏ ਲੋਕ ਜੀਉਂਦੇ ਹੋਣਗੇ।+
-