28 ਪਰ ਜੇ ਤੂੰ ਵਿਆਹ ਕਰਾਉਂਦਾ ਵੀ ਹੈਂ, ਤਾਂ ਤੂੰ ਕੋਈ ਗੁਨਾਹ ਨਹੀਂ ਕਰਦਾ। ਜੇ ਕੋਈ ਕੁਆਰਾ ਵਿਆਹ ਕਰਾਉਂਦਾ ਹੈ, ਤਾਂ ਉਹ ਵੀ ਕੋਈ ਗੁਨਾਹ ਨਹੀਂ ਕਰਦਾ। ਪਰ ਜਿਹੜੇ ਲੋਕ ਵਿਆਹ ਕਰਾਉਂਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿਚ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਮੈਂ ਤੁਹਾਨੂੰ ਇਨ੍ਹਾਂ ਤੋਂ ਬਚਾਉਣਾ ਚਾਹੁੰਦਾ ਹਾਂ।