ਮੱਤੀ 19:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਚੇਲਿਆਂ ਨੇ ਉਸ ਨੂੰ ਕਿਹਾ: “ਜੇ ਤੀਵੀਂ-ਆਦਮੀ ਦਾ ਇਹੀ ਹਾਲ ਹੁੰਦਾ ਹੈ, ਤਾਂ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ।” 11 ਉਸ ਨੇ ਉਨ੍ਹਾਂ ਨੂੰ ਕਿਹਾ: “ਹਰ ਕੋਈ ਇਸ ਗੱਲ ਨੂੰ ਕਬੂਲ ਨਹੀਂ ਕਰਦਾ, ਸਿਰਫ਼ ਉਹੀ ਕਰਦੇ ਹਨ ਜਿਨ੍ਹਾਂ ਕੋਲ ਇਹ ਦਾਤ ਹੈ।+
10 ਫਿਰ ਚੇਲਿਆਂ ਨੇ ਉਸ ਨੂੰ ਕਿਹਾ: “ਜੇ ਤੀਵੀਂ-ਆਦਮੀ ਦਾ ਇਹੀ ਹਾਲ ਹੁੰਦਾ ਹੈ, ਤਾਂ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ।” 11 ਉਸ ਨੇ ਉਨ੍ਹਾਂ ਨੂੰ ਕਿਹਾ: “ਹਰ ਕੋਈ ਇਸ ਗੱਲ ਨੂੰ ਕਬੂਲ ਨਹੀਂ ਕਰਦਾ, ਸਿਰਫ਼ ਉਹੀ ਕਰਦੇ ਹਨ ਜਿਨ੍ਹਾਂ ਕੋਲ ਇਹ ਦਾਤ ਹੈ।+