1 ਕੁਰਿੰਥੀਆਂ 8:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਜੇ ਖਾਣ-ਪੀਣ ਵਾਲੀਆਂ ਚੀਜ਼ਾਂ ਮੇਰੇ ਭਰਾ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਬਣਦੀਆਂ ਹਨ, ਤਾਂ ਮੈਂ ਕਦੀ ਵੀ ਮੀਟ ਨਹੀਂ ਖਾਵਾਂਗਾ ਤਾਂਕਿ ਮੈਂ ਆਪਣੇ ਭਰਾ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰਾਂ।+ 1 ਕੁਰਿੰਥੀਆਂ 13:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਿਆਰ+ ਧੀਰਜਵਾਨ*+ ਅਤੇ ਦਿਆਲੂ+ ਹੈ। ਪਿਆਰ ਈਰਖਾ ਨਹੀਂ ਕਰਦਾ,+ ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਨਹੀਂ ਫੁੱਲਦਾ,+ 5 ਬਦਤਮੀਜ਼ੀ ਨਾਲ* ਪੇਸ਼ ਨਹੀਂ ਆਉਂਦਾ,+ ਆਪਣੇ ਬਾਰੇ ਹੀ ਨਹੀਂ ਸੋਚਦਾ,+ ਗੁੱਸੇ ਵਿਚ ਭੜਕਦਾ ਨਹੀਂ।+ ਇਹ ਗਿਲੇ-ਸ਼ਿਕਵਿਆਂ* ਦਾ ਹਿਸਾਬ ਨਹੀਂ ਰੱਖਦਾ।+
13 ਇਸ ਲਈ ਜੇ ਖਾਣ-ਪੀਣ ਵਾਲੀਆਂ ਚੀਜ਼ਾਂ ਮੇਰੇ ਭਰਾ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਬਣਦੀਆਂ ਹਨ, ਤਾਂ ਮੈਂ ਕਦੀ ਵੀ ਮੀਟ ਨਹੀਂ ਖਾਵਾਂਗਾ ਤਾਂਕਿ ਮੈਂ ਆਪਣੇ ਭਰਾ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰਾਂ।+
4 ਪਿਆਰ+ ਧੀਰਜਵਾਨ*+ ਅਤੇ ਦਿਆਲੂ+ ਹੈ। ਪਿਆਰ ਈਰਖਾ ਨਹੀਂ ਕਰਦਾ,+ ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਨਹੀਂ ਫੁੱਲਦਾ,+ 5 ਬਦਤਮੀਜ਼ੀ ਨਾਲ* ਪੇਸ਼ ਨਹੀਂ ਆਉਂਦਾ,+ ਆਪਣੇ ਬਾਰੇ ਹੀ ਨਹੀਂ ਸੋਚਦਾ,+ ਗੁੱਸੇ ਵਿਚ ਭੜਕਦਾ ਨਹੀਂ।+ ਇਹ ਗਿਲੇ-ਸ਼ਿਕਵਿਆਂ* ਦਾ ਹਿਸਾਬ ਨਹੀਂ ਰੱਖਦਾ।+