-
ਰੋਮੀਆਂ 14:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਪਰ ਜੇ ਉਹ ਮਨ ਵਿਚ ਸ਼ੱਕ ਹੁੰਦੇ ਹੋਏ ਵੀ ਕੁਝ ਖਾਂਦਾ ਹੈ, ਤਾਂ ਉਸ ਨੇ ਆਪਣੇ ਆਪ ਨੂੰ ਦੋਸ਼ੀ ਠਹਿਰਾ ਦਿੱਤਾ ਹੈ ਕਿਉਂਕਿ ਉਹ ਆਪਣੀ ਨਿਹਚਾ ਅਨੁਸਾਰ ਨਹੀਂ ਖਾਂਦਾ। ਵਾਕਈ, ਹਰ ਉਹ ਕੰਮ ਪਾਪ ਹੈ ਜੋ ਨਿਹਚਾ ਅਨੁਸਾਰ ਨਹੀਂ ਕੀਤਾ ਜਾਂਦਾ।
-