ਮੱਤੀ 13:55 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 55 ਕੀ ਇਹ ਤਰਖਾਣ ਦਾ ਮੁੰਡਾ ਨਹੀਂ?+ ਕੀ ਇਸ ਦੀ ਮਾਤਾ ਮਰੀਅਮ ਨਹੀਂ ਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਤੇ ਯਹੂਦਾ ਨਹੀਂ ਹਨ?+ ਗਲਾਤੀਆਂ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਬੱਸ ਇਕ ਹੋਰ ਰਸੂਲ, ਯਾਕੂਬ+ ਨੂੰ ਹੀ ਮਿਲਿਆ ਜਿਹੜਾ ਪ੍ਰਭੂ ਦਾ ਭਰਾ ਹੈ।
55 ਕੀ ਇਹ ਤਰਖਾਣ ਦਾ ਮੁੰਡਾ ਨਹੀਂ?+ ਕੀ ਇਸ ਦੀ ਮਾਤਾ ਮਰੀਅਮ ਨਹੀਂ ਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਤੇ ਯਹੂਦਾ ਨਹੀਂ ਹਨ?+