1 ਕੁਰਿੰਥੀਆਂ 14:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਤਾਂ ਫਿਰ ਭਰਾਵੋ, ਕੀ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਤਾਂ ਕੋਈ ਜ਼ਬੂਰ ਗਾਉਂਦਾ ਹੈ, ਕੋਈ ਸਿਖਾਉਂਦਾ ਹੈ, ਕੋਈ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦਾ ਹੈ, ਕੋਈ ਹੋਰ ਬੋਲੀ ਬੋਲਦਾ ਹੈ ਅਤੇ ਕੋਈ ਅਨੁਵਾਦ ਕਰਦਾ ਹੈ।+ ਸਭ ਕੁਝ ਇਕ-ਦੂਜੇ ਨੂੰ ਤਕੜਾ ਕਰਨ ਲਈ ਹੀ ਕਰੋ।
26 ਤਾਂ ਫਿਰ ਭਰਾਵੋ, ਕੀ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਤਾਂ ਕੋਈ ਜ਼ਬੂਰ ਗਾਉਂਦਾ ਹੈ, ਕੋਈ ਸਿਖਾਉਂਦਾ ਹੈ, ਕੋਈ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦਾ ਹੈ, ਕੋਈ ਹੋਰ ਬੋਲੀ ਬੋਲਦਾ ਹੈ ਅਤੇ ਕੋਈ ਅਨੁਵਾਦ ਕਰਦਾ ਹੈ।+ ਸਭ ਕੁਝ ਇਕ-ਦੂਜੇ ਨੂੰ ਤਕੜਾ ਕਰਨ ਲਈ ਹੀ ਕਰੋ।