1 ਕੁਰਿੰਥੀਆਂ 14:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਭਰਾਵੋ, ਨਿਆਣਿਆਂ ਵਾਲੀ ਸਮਝ ਨਾ ਰੱਖੋ,+ ਸਗੋਂ ਬੁਰਾਈ ਵਿਚ ਨਿਆਣੇ ਬਣੋ;+ ਪਰ ਸਮਝ ਵਿਚ ਸਿਆਣੇ ਬਣੋ।+