ਰੋਮੀਆਂ 8:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਤੇਰੇ ਲੋਕ ਹੋਣ ਕਰਕੇ ਸਾਨੂੰ ਰੋਜ਼ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ; ਅਸੀਂ ਵੱਢੀਆਂ ਜਾਣ ਵਾਲੀਆਂ ਭੇਡਾਂ ਵਿਚ ਗਿਣੇ ਗਏ ਹਾਂ।”+ 1 ਕੁਰਿੰਥੀਆਂ 15:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਜੇ ਮੈਂ ਦੂਸਰੇ ਇਨਸਾਨਾਂ ਵਾਂਗ ਹੀ* ਅਫ਼ਸੁਸ ਵਿਚ ਜੰਗਲੀ ਜਾਨਵਰਾਂ ਨਾਲ ਲੜਿਆ ਹਾਂ,+ ਤਾਂ ਫਿਰ ਮੈਨੂੰ ਕੀ ਫ਼ਾਇਦਾ? ਜੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ “ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰਨਾ ਹੀ ਹੈ।”+ 2 ਕੁਰਿੰਥੀਆਂ 6:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਸਗੋਂ ਅਸੀਂ ਹਰ ਗੱਲ ਵਿਚ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ,+ ਜਿਵੇਂ ਕਿ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ, ਕਸ਼ਟ ਸਹਿ ਕੇ, ਤੰਗੀਆਂ ਕੱਟ ਕੇ, ਮੁਸ਼ਕਲਾਂ ਸਹਿ ਕੇ,+ 2 ਕੁਰਿੰਥੀਆਂ 6:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਸਾਨੂੰ ਅਜਨਬੀ ਸਮਝਿਆ ਜਾਂਦਾ ਹੈ, ਪਰ ਫਿਰ ਵੀ ਪਛਾਣਿਆ ਜਾਂਦਾ ਹੈ, ਲੱਗਦਾ ਹੈ ਕਿ ਅਸੀਂ ਮਰਨ ਕਿਨਾਰੇ ਹਾਂ,* ਪਰ ਦੇਖੋ! ਅਸੀਂ ਜੀਉਂਦੇ ਹਾਂ,+ ਸਾਨੂੰ ਸਜ਼ਾ* ਦਿੱਤੀ ਜਾਂਦੀ ਹੈ, ਪਰ ਮੌਤ ਦੇ ਹਵਾਲੇ ਨਹੀਂ ਕੀਤਾ ਜਾਂਦਾ,+
36 ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਤੇਰੇ ਲੋਕ ਹੋਣ ਕਰਕੇ ਸਾਨੂੰ ਰੋਜ਼ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ; ਅਸੀਂ ਵੱਢੀਆਂ ਜਾਣ ਵਾਲੀਆਂ ਭੇਡਾਂ ਵਿਚ ਗਿਣੇ ਗਏ ਹਾਂ।”+
32 ਜੇ ਮੈਂ ਦੂਸਰੇ ਇਨਸਾਨਾਂ ਵਾਂਗ ਹੀ* ਅਫ਼ਸੁਸ ਵਿਚ ਜੰਗਲੀ ਜਾਨਵਰਾਂ ਨਾਲ ਲੜਿਆ ਹਾਂ,+ ਤਾਂ ਫਿਰ ਮੈਨੂੰ ਕੀ ਫ਼ਾਇਦਾ? ਜੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ “ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰਨਾ ਹੀ ਹੈ।”+
4 ਸਗੋਂ ਅਸੀਂ ਹਰ ਗੱਲ ਵਿਚ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ,+ ਜਿਵੇਂ ਕਿ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ, ਕਸ਼ਟ ਸਹਿ ਕੇ, ਤੰਗੀਆਂ ਕੱਟ ਕੇ, ਮੁਸ਼ਕਲਾਂ ਸਹਿ ਕੇ,+
9 ਸਾਨੂੰ ਅਜਨਬੀ ਸਮਝਿਆ ਜਾਂਦਾ ਹੈ, ਪਰ ਫਿਰ ਵੀ ਪਛਾਣਿਆ ਜਾਂਦਾ ਹੈ, ਲੱਗਦਾ ਹੈ ਕਿ ਅਸੀਂ ਮਰਨ ਕਿਨਾਰੇ ਹਾਂ,* ਪਰ ਦੇਖੋ! ਅਸੀਂ ਜੀਉਂਦੇ ਹਾਂ,+ ਸਾਨੂੰ ਸਜ਼ਾ* ਦਿੱਤੀ ਜਾਂਦੀ ਹੈ, ਪਰ ਮੌਤ ਦੇ ਹਵਾਲੇ ਨਹੀਂ ਕੀਤਾ ਜਾਂਦਾ,+