ਰੋਮੀਆਂ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜਾਂ ਕੀ ਤੂੰ ਇਸ ਕਰਕੇ ਪਰਮੇਸ਼ੁਰ ਦੀ ਬੇਅੰਤ ਰਹਿਮਦਿਲੀ,+ ਸਹਿਣਸ਼ੀਲਤਾ+ ਤੇ ਧੀਰਜ+ ਨੂੰ ਤੁੱਛ ਸਮਝਦਾ ਹੈਂ ਕਿਉਂਕਿ ਤੂੰ ਨਹੀਂ ਜਾਣਦਾ ਕਿ ਪਰਮੇਸ਼ੁਰ ਤੇਰੇ ʼਤੇ ਰਹਿਮ ਕਰ ਕੇ ਤੈਨੂੰ ਤੋਬਾ ਦੇ ਰਾਹ ਪਾ ਰਿਹਾ ਹੈ?+
4 ਜਾਂ ਕੀ ਤੂੰ ਇਸ ਕਰਕੇ ਪਰਮੇਸ਼ੁਰ ਦੀ ਬੇਅੰਤ ਰਹਿਮਦਿਲੀ,+ ਸਹਿਣਸ਼ੀਲਤਾ+ ਤੇ ਧੀਰਜ+ ਨੂੰ ਤੁੱਛ ਸਮਝਦਾ ਹੈਂ ਕਿਉਂਕਿ ਤੂੰ ਨਹੀਂ ਜਾਣਦਾ ਕਿ ਪਰਮੇਸ਼ੁਰ ਤੇਰੇ ʼਤੇ ਰਹਿਮ ਕਰ ਕੇ ਤੈਨੂੰ ਤੋਬਾ ਦੇ ਰਾਹ ਪਾ ਰਿਹਾ ਹੈ?+