ਫ਼ਿਲਿੱਪੀਆਂ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਕਿਉਂਕਿ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਮੈਨੂੰ ਹਰ ਹਾਲਾਤ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ।+ ਪ੍ਰਕਾਸ਼ ਦੀ ਕਿਤਾਬ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ‘ਮੈਂ ਤੇਰੇ ਕਸ਼ਟਾਂ ਨੂੰ ਅਤੇ ਤੇਰੀ ਗ਼ਰੀਬੀ ਨੂੰ ਜਾਣਦਾ ਹਾਂ, ਪਰ ਤੂੰ ਅਮੀਰ ਹੈਂ।+ ਮੈਂ ਇਹ ਵੀ ਜਾਣਦਾ ਹਾਂ ਕਿ ਆਪਣੇ ਆਪ ਨੂੰ ਯਹੂਦੀ ਕਹਿਣ ਵਾਲੇ ਲੋਕ ਤੇਰੀ ਨਿੰਦਿਆ ਕਰਦੇ ਹਨ। ਉਹ ਅਸਲ ਵਿਚ ਯਹੂਦੀ ਨਹੀਂ ਹਨ, ਸਗੋਂ ਸ਼ੈਤਾਨ ਦੀ ਟੋਲੀ* ਹਨ।+
9 ‘ਮੈਂ ਤੇਰੇ ਕਸ਼ਟਾਂ ਨੂੰ ਅਤੇ ਤੇਰੀ ਗ਼ਰੀਬੀ ਨੂੰ ਜਾਣਦਾ ਹਾਂ, ਪਰ ਤੂੰ ਅਮੀਰ ਹੈਂ।+ ਮੈਂ ਇਹ ਵੀ ਜਾਣਦਾ ਹਾਂ ਕਿ ਆਪਣੇ ਆਪ ਨੂੰ ਯਹੂਦੀ ਕਹਿਣ ਵਾਲੇ ਲੋਕ ਤੇਰੀ ਨਿੰਦਿਆ ਕਰਦੇ ਹਨ। ਉਹ ਅਸਲ ਵਿਚ ਯਹੂਦੀ ਨਹੀਂ ਹਨ, ਸਗੋਂ ਸ਼ੈਤਾਨ ਦੀ ਟੋਲੀ* ਹਨ।+