ਫ਼ਿਲਿੱਪੀਆਂ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਫ਼ਰਿਆਦਾਂ+ ਸਦਕਾ ਅਤੇ ਯਿਸੂ ਮਸੀਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ+ ਮੈਨੂੰ ਛੁਟਕਾਰਾ ਮਿਲੇਗਾ। ਫਿਲੇਮੋਨ 22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਨਾਲੇ ਮੇਰੇ ਰਹਿਣ ਦਾ ਵੀ ਇੰਤਜ਼ਾਮ ਕਰ ਰੱਖੀਂ ਕਿਉਂਕਿ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਸਦਕਾ ਮੈਂ ਕੈਦ ਤੋਂ ਛੁੱਟ ਕੇ ਤੁਹਾਨੂੰ ਮਿਲਣ ਆਵਾਂਗਾ।*+
19 ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਫ਼ਰਿਆਦਾਂ+ ਸਦਕਾ ਅਤੇ ਯਿਸੂ ਮਸੀਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ+ ਮੈਨੂੰ ਛੁਟਕਾਰਾ ਮਿਲੇਗਾ।
22 ਨਾਲੇ ਮੇਰੇ ਰਹਿਣ ਦਾ ਵੀ ਇੰਤਜ਼ਾਮ ਕਰ ਰੱਖੀਂ ਕਿਉਂਕਿ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਸਦਕਾ ਮੈਂ ਕੈਦ ਤੋਂ ਛੁੱਟ ਕੇ ਤੁਹਾਨੂੰ ਮਿਲਣ ਆਵਾਂਗਾ।*+