-
ਰਸੂਲਾਂ ਦੇ ਕੰਮ 20:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਜਦੋਂ ਰੌਲ਼ਾ-ਰੱਪਾ ਖ਼ਤਮ ਹੋ ਗਿਆ, ਤਾਂ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਹੱਲਾਸ਼ੇਰੀ ਦਿੱਤੀ। ਫਿਰ ਉਨ੍ਹਾਂ ਨੂੰ ਅਲਵਿਦਾ ਕਹਿ ਕੇ ਉਹ ਮਕਦੂਨੀਆ ਜਾਣ ਲਈ ਤੁਰ ਪਿਆ।
-