7 ਦੇਖਿਆ ਜਾਵੇ, ਤਾਂ ਕੋਈ ਹੋਰ ਖ਼ੁਸ਼ ਖ਼ਬਰੀ ਹੈ ਹੀ ਨਹੀਂ; ਸਗੋਂ ਕੁਝ ਲੋਕ ਤੁਹਾਨੂੰ ਉਲਝਣ ਵਿਚ ਪਾ ਰਹੇ ਹਨ+ ਅਤੇ ਮਸੀਹ ਬਾਰੇ ਖ਼ੁਸ਼ ਖ਼ਬਰੀ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਚਾਹੁੰਦੇ ਹਨ। 8 ਪਰ ਜੇ ਅਸੀਂ ਜਾਂ ਸਵਰਗੋਂ ਕੋਈ ਦੂਤ ਇਸ ਖ਼ੁਸ਼ ਖ਼ਬਰੀ ਤੋਂ ਇਲਾਵਾ ਜੋ ਅਸੀਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖ਼ੁਸ਼ ਖ਼ਬਰੀ ਸੁਣਾਵੇ, ਤਾਂ ਉਹ ਸਰਾਪਿਆ ਜਾਵੇ।