2 ਕੁਰਿੰਥੀਆਂ 11:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਪਾਗਲਾਂ ਵਾਂਗ ਚੀਕ-ਚੀਕ ਕੇ ਕਹਿੰਦਾ ਹਾਂ ਕਿ ਮੈਂ ਉਨ੍ਹਾਂ ਨਾਲੋਂ ਕਿਤੇ ਵੱਧ ਕੇ ਹਾਂ: ਮੈਂ ਉਨ੍ਹਾਂ ਨਾਲੋਂ ਜ਼ਿਆਦਾ ਕੰਮ ਕੀਤਾ ਹੈ,+ ਜ਼ਿਆਦਾ ਵਾਰ ਜੇਲ੍ਹ ਗਿਆ ਹਾਂ,+ ਅਣਗਿਣਤ ਵਾਰ ਕੁੱਟ ਖਾਧੀ ਹੈ ਅਤੇ ਕਈ ਵਾਰ ਮਰਦੇ-ਮਰਦੇ ਬਚਿਆ ਹਾਂ।+
23 ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਪਾਗਲਾਂ ਵਾਂਗ ਚੀਕ-ਚੀਕ ਕੇ ਕਹਿੰਦਾ ਹਾਂ ਕਿ ਮੈਂ ਉਨ੍ਹਾਂ ਨਾਲੋਂ ਕਿਤੇ ਵੱਧ ਕੇ ਹਾਂ: ਮੈਂ ਉਨ੍ਹਾਂ ਨਾਲੋਂ ਜ਼ਿਆਦਾ ਕੰਮ ਕੀਤਾ ਹੈ,+ ਜ਼ਿਆਦਾ ਵਾਰ ਜੇਲ੍ਹ ਗਿਆ ਹਾਂ,+ ਅਣਗਿਣਤ ਵਾਰ ਕੁੱਟ ਖਾਧੀ ਹੈ ਅਤੇ ਕਈ ਵਾਰ ਮਰਦੇ-ਮਰਦੇ ਬਚਿਆ ਹਾਂ।+