-
ਰੋਮੀਆਂ 16:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਭਰਾਵੋ, ਹੁਣ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਫੁੱਟਾਂ ਪਾਉਣ ਵਾਲੇ ਅਤੇ ਦੂਜਿਆਂ ਨੂੰ ਗੁਮਰਾਹ ਕਰਨ ਵਾਲੇ ਆਦਮੀਆਂ ਉੱਤੇ ਨਜ਼ਰ ਰੱਖੋ ਅਤੇ ਉਨ੍ਹਾਂ ਤੋਂ ਦੂਰ ਰਹੋ ਕਿਉਂਕਿ ਉਹ ਆਦਮੀ ਉਸ ਸਿੱਖਿਆ ਤੋਂ ਉਲਟ ਚੱਲਦੇ ਹਨ ਜਿਹੜੀ ਸਿੱਖਿਆ ਤੁਸੀਂ ਲਈ ਹੈ।+ 18 ਇਹੋ ਜਿਹੇ ਆਦਮੀ ਸਾਡੇ ਪ੍ਰਭੂ ਅਤੇ ਮਸੀਹ ਦੇ ਗ਼ੁਲਾਮ ਨਹੀਂ ਹਨ, ਸਗੋਂ ਉਹ ਆਪਣੀਆਂ ਬੁਰੀਆਂ ਇੱਛਾਵਾਂ* ਦੇ ਗ਼ੁਲਾਮ ਹਨ ਅਤੇ ਆਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਅਤੇ ਚਾਪਲੂਸੀਆਂ ਨਾਲ ਭੋਲੇ-ਭਾਲੇ ਲੋਕਾਂ ਦੇ ਦਿਲਾਂ ਨੂੰ ਭਰਮਾ ਲੈਂਦੇ ਹਨ।
-