2 ਕੁਰਿੰਥੀਆਂ 8:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਕਰਕੇ ਅਸੀਂ ਤੀਤੁਸ ਨੂੰ ਹੱਲਾਸ਼ੇਰੀ ਦਿੱਤੀ+ ਕਿ ਉਸ ਨੇ ਤੁਹਾਡੇ ਤੋਂ ਦਾਨ ਇਕੱਠਾ ਕਰਨ ਦਾ ਜੋ ਕੰਮ ਸ਼ੁਰੂ ਕੀਤਾ ਸੀ, ਉਸ ਨੂੰ ਪੂਰਾ ਵੀ ਕਰੇ।
6 ਇਸ ਕਰਕੇ ਅਸੀਂ ਤੀਤੁਸ ਨੂੰ ਹੱਲਾਸ਼ੇਰੀ ਦਿੱਤੀ+ ਕਿ ਉਸ ਨੇ ਤੁਹਾਡੇ ਤੋਂ ਦਾਨ ਇਕੱਠਾ ਕਰਨ ਦਾ ਜੋ ਕੰਮ ਸ਼ੁਰੂ ਕੀਤਾ ਸੀ, ਉਸ ਨੂੰ ਪੂਰਾ ਵੀ ਕਰੇ।