-
2 ਕੁਰਿੰਥੀਆਂ 7:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਇਸ ਲਈ ਜੇ ਮੇਰੀ ਚਿੱਠੀ ਨੇ ਤੁਹਾਨੂੰ ਉਦਾਸ ਕੀਤਾ ਹੈ,+ ਤਾਂ ਮੈਨੂੰ ਕੋਈ ਅਫ਼ਸੋਸ ਨਹੀਂ। ਭਾਵੇਂ ਪਹਿਲਾਂ ਮੈਨੂੰ ਅਫ਼ਸੋਸ ਹੋਇਆ ਸੀ (ਕਿਉਂਕਿ ਮੇਰੀ ਚਿੱਠੀ ਨੇ ਤੁਹਾਨੂੰ ਉਦਾਸ ਕੀਤਾ ਸੀ, ਪਰ ਸਿਰਫ਼ ਥੋੜ੍ਹੇ ਸਮੇਂ ਲਈ), 9 ਪਰ ਹੁਣ ਮੈਂ ਖ਼ੁਸ਼ ਹਾਂ, ਇਸ ਲਈ ਨਹੀਂ ਕਿ ਤੁਸੀਂ ਉਦਾਸ ਹੋਏ ਸੀ, ਸਗੋਂ ਇਸ ਲਈ ਕਿ ਉਦਾਸ ਹੋਣ ਕਰਕੇ ਤੁਸੀਂ ਤੋਬਾ ਕੀਤੀ। ਤੁਹਾਡੀ ਉਦਾਸੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਸੀ ਜਿਸ ਕਰਕੇ ਤੁਹਾਨੂੰ ਸਾਡੀਆਂ ਗੱਲਾਂ ਤੋਂ ਕੋਈ ਨੁਕਸਾਨ ਨਹੀਂ ਹੋਇਆ।
-